List of books recommended by Naad Pargaas for advance Punjabi readers
1. ਅਹਿਮਦ ਨਦੀਮ ਕਾਸਮੀ ਦੀਆਂ ਕਹਾਣੀਆਂ
2. ਅਫਜ਼ਲ ਅਹਿਸਨ ਰੰਧਾਵਾ - ਮੁੰਨਾ ਕੋਹ ਲਾਹੌਰ
3. ਅਰਨੈਸਟ ਹਮਿੰਗਵੇ - ਬੁੱਢਾ ਅਤੇ ਸਮੁੰਦਰ
4. ਅਸ਼ਵ ਘੋਸ਼ - ਬੁੱਧ ਚ੍ਰਿਤ
5. ਐਮਰਸਨ ਦੇ ਨਿਬੰਧ
6. ਬਨਗਰਵਾੜੀ - ਮਰਾਠੀ ਨਾਵਲ
7. ਭਰਥਰੀ ਹਰੀ - ਸ਼ਿੰਗਾਰ ਸ਼ੱਤਕ
8. ਭਰਥਰੀ ਹਰੀ - ਨੀਤੀ ਸ਼ੱਤਕ
9. ਭਰਥਰੀ ਹਰੀ - ਵੈਰਾਗ ਸ਼ੱਤਕ
10. ਭੁਪਿੰਦਰ ਸਿੰਘ - ਸਾਇਰਨ ਦੀ ਆਵਾਜ਼
11. ਭਾਈ ਵੀਰ ਸਿੰਘ - ਬਾਬਾ ਨੌਧ ਸਿੰਘ
12. ਭਾਈ ਵੀਰ ਸਿੰਘ - ਬਿਜੈ ਸਿੰਘ
13. ਭਾਈ ਵੀਰ ਸਿੰਘ - ਲਹਿਰ ਹੁਲਾਰੇ
14. ਭਾਈ ਵੀਰ ਸਿੰਘ - ਲਹਿਰਾਂ ਦੇ ਹਾਰ
15. ਭਾਈ ਵੀਰ ਸਿੰਘ - ਮਟਕ ਹੁਲਾਰੇ
16. ਭਾਈ ਵੀਰ ਸਿੰਘ - ਰਾਣਾ ਭੰਬੋਰ
17. ਭਾਈ ਵੀਰ ਸਿੰਘ - ਰਾਣਾ ਸੂਰਤ ਸਿੰਘ
18. ਭਾਈ ਵੀਰ ਸਿੰਘ - ਸਤਵੰਤ ਕੌਰ
19. ਭਾਈ ਵੀਰ ਸਿੰਘ - ਸੁੰਦਰੀ
20. ਭਾਸ ਦੇ ਨਾਟਕ
21. ਬਾਣ ਭੱਟ - ਕਦੰਬਰੀ
22. ਡਾ. ਬਲਬੀਰ ਸਿੰਘ - ਕਲਮ ਦੀ ਕਰਾਮਾਤ
23. ਡਾ. ਬਲਬੀਰ ਸਿੰਘ - ਲੰਮੀ ਨਦਰ
24. ਡਾ. ਬਲਬੀਰ ਸਿੰਘ - ਸ਼ੁੱਧ ਸਰੂਪ
25. ਡਾ. ਜੋਸ਼ੀ (ਅਨੁ.) - ਧਮਪਦ
26. ਗੋਰਕੀ - ਕਹਾਣੀਆਂ
27. ਗੁਲਜ਼ਾਰ - ਰਾਵੀ ਪਾਰ ਤੇ ਹੋਰ ਕਹਾਣੀਆਂ
28. ਗੁਰਬਖਸ਼ ਸਿੰਘ ਪ੍ਰੀਤਲੜੀ - ਇਸ਼ਕ਼ ਜਿੰਨ੍ਹਾਂ ਦੇ ਹੱਡੀਂ ਰਚਿਆ
29. ਗੁਰਬਖਸ਼ ਸਿੰਘ ਪ੍ਰੀਤਲੜੀ - ਮੇਰੀਆਂ ਅਭੁੱਲ ਯਾਦਾਂ
30. ਹਰਭਜਨ ਸਿੰਘ - ਅਧਰੈਣੀ
31. ਹਰਕੀਰਤ ਸਿੰਘ - ਯਾਦਾਂ ਗੰਜੀ ਬਾਰ
32. ਹਰਮਨ ਹੈਸ - ਡੈਮੀਆਨ
33. ਹਰਮਨ ਹੈਸ - ਸਿਧਾਰਥ
34. ਹਰਪਾਲ ਸਿੰਘ ਪੰਨੂ - ਗੋਤਮ ਤੋਂ ਤਾਸਕੀ ਤੱਕ
35. ਇੰਦਰ ਸਿੰਘ ਖਾਮੋਸ਼ - ਕੁਠਾਲੀ ਪਿਆ ਸੋਨਾ
36. ਇੰਦਰ ਸਿੰਘ ਖਾਮੋਸ਼ - ਕਾਫਰ ਮਸੀਹਾ
37. ਇੰਦਰ ਸਿੰਘ ਖਾਮੋਸ਼ - ਸਮੁੰਦਰੀ ਕਬੂਤਰੀ
38. ਕ੍ਰਿਸ਼ਨਾ ਕ੍ਰਿਪਲਾਨੀ - ਟੈਗੋਰ ਦੀ ਜੀਵਨੀ
39. ਮਿਖਾਇਲ ਨਈਮ਼ੀ - ਮੀਰਦਾਦ ਦੀ ਪੁਸਤਕ
40. ਸਿਰਦਾਰ ਕਪੂਰ ਸਿੰਘ - ਬਹੁ ਵਿਸਥਾਰ
41. ਸਿਰਦਾਰ ਕਪੂਰ ਸਿੰਘ - ਪੁਨਦ੍ਰੀਕ
42. ਸਿਰਦਰ ਕਪੂਰ ਸਿੰਘ - ਸਪਤ ਸ੍ਰਿੰਗ
43. ਸਿਰਦਰ ਕਪੂਰ ਸਿੰਘ - ਸਾਚੀ ਸਾਖੀ
44. ਵਿਕਟਰ ਹਿਊਗੋ - ਦੁਖੀਏ
45. ਵਿਕਟਰ ਹਿਊਗੋ - ਮਾਂ
46. ਵਿਕਟਰ ਹਿਊਗੋ - ਪਤਝੜ ਦੇ ਪੰਛੀ, ਅਨੁ. ਨਾਨਕ ਸਿੰਘ
47. ਵਿਸ਼ਵ ਜਯੋਤੀ ਧੀਰ - ਆਖਿਰ ਸਿਕੰਦਰ ਜਿੱਤ ਗਿਆ
48. ਜੋਗਿੰਦਰ ਸਿੰਘ ਕੈਰੋਂ - ਨਾਦ ਬਿੰਦ
49. ਜਸਵੰਤ ਸਿੰਘ ਨੇਕੀ - ਗੀਤ ਮੇਰਾ ਸੋਹਲਾ ਤੇਰਾ
50. ਜਸਵੰਤ ਸਿੰਘ ਨੇਕੀ - ਸਦਾ ਵਿਗਾਸ
51. ਜਾਤਕ ਕਥਾਵਾਂ
52. ਖਲੀਲ ਜਿਬਰਾਨ - ਪੈਗੰਬਰ
53. ਕਰਤਾਰ ਸਿੰਘ ਦੁੱਗਲ - ਕਰਾਮਾਤ
54. ਕਾਲੀਦਾਸ - ਸ਼ਕੁੰਤਲਾ
55. ਕੇ. ਪੋਸਤੋਵਸਕੀ - ਸੁਨਹਿਰਾ ਗੁਲਾਬ
56. ਮਨਮੋਹਨ ਬਾਵਾ - ਅਜਾਤ ਸੁੰਦਰੀ
57. ਮਨਮੋਹਨ ਬਾਵਾ - ਅਫਗਾਨਿਸਤਾਨ ਦੀ ਉਰਸਲਾ
58. ਮਨਮੋਹਨ ਬਾਵਾ - ਯੁੱਧ ਨਾਦ
59. ਮੋਹਨ ਸਿੰਘ - ਸਾਵੇ ਪੱਤਰ
60. ਮੋਪਾਸਾਂ ਦੀਆਂ ਕਹਾਣੀਆ.
61. .ਪੰਨਾ ਲਾਲ ਪਟੇਲ - ਜੀਵੀ
62. ਪਰਮਿੰਦਰ ਸੋਢੀ - ਤਾਓਵਾਦ ਦਰਸ਼ਨ
63. ਪਰਮਵੀਰ ਸਿੰਘ - ਸੁਰਤਿ ਦੀ ਲੋਅ
64. ਪਰਮਵੀਰ ਸਿੰਘ - ਅੰਮ੍ਰਿਤ ਵੇਲਾ
65. ਪ੍ਰੋ. ਪੂਰਨ ਸਿੰਘ - ਅਨੀਲਕਾ
66. ਪ੍ਰੋ. ਪੂਰਨ ਸਿੰਘ -ਦਸ ਗੁਰ ਦਰਸ਼ਨ
67. ਪ੍ਰੋ. ਪੂਰਨ ਸਿੰਘ - ਗੱਦ ਕਾਵਿ ਦੀਆਂ ਸੱਤ ਖਾਰੀਆਂ
68. ਪ੍ਰੋ. ਪੂਰਨ ਸਿੰਘ - ਜਿਨਕੇ ਚੋਲੇ ਰਤੜੇ
69. ਪ੍ਰੋ. ਪੂਰਨ ਸਿੰਘ - ਜ਼ਿੰਦਗੀ ਦੇ ਰਾਹਾਂ ਤੇ
70. ਪ੍ਰੋ. ਪੂਰਨ ਸਿੰਘ - ਕੰਨਿਆਂ ਦਾਨ ਤੇ ਹੋਰ ਲੇਖ
71. ਪ੍ਰੋ. ਪੂਰਨ ਸਿੰਘ - ਖੁੱਲੇ ਲੇਖ
72. ਪ੍ਰੋ. ਪੂਰਨ ਸਿੰਘ - ਪੂਰਬੀ ਕਵਿਤਾ ਦੀ ਆਤਮਾ
73. ਪ੍ਰੋ. ਪੂਰਨ ਸਿੰਘ - ਸਵਾਮੀ ਰਾਮ ਤੀਰਥ
74. ਥੋਮਸ ਹਾਰਡੀ - ਜੂਡ
75. ਥੋਮਸ ਹਾਰਡੀ - ਟੈਸ
76. ਥੋਰੋ - ਵਾਲਡਨ
77. ਤੁਰਗਨੇਵ - ਪੂਰਬਲੀ ਸੰਧਿਆ
78. ਤੁਰਗਨੇਵ - ਵਹਿਣ ਬਹਾਰਾਂ ਦੇ
79. ਤੁਰਗਨੇਵ - ਪੱਥਰ
80. ਰਬਿੰਦਰ ਨਾਥ ਟੈਗੋਰ - ਇੱਕੀ ਕਹਾਣੀਆਂ
81. ਰਬਿੰਦਰ ਨਾਥ ਟੈਗੋਰ - ਸੁਨਹਿਰੀ ਨੋਕਾ
82. ਰਬਿੰਦਰ ਨਾਥ ਟੈਗੋਰ - ਗੀਤਾਂਜਲੀ
83. ਰਮਨ ਮਹਾਂਰਿਸ਼ੀ ਜੀਵਨੀ
84. ਰਸੂਲ ਹਮਜਾਤੋਵ - ਮੇਰਾ ਦਾਗਿਸਤਾਨ
85. ਸੂਬਾ ਸਿੰਘ (ਅਨੁ.) - ਸਰਮਦ ਦੀਆਂ ਰੁਬਾਈਆਂ
86. ਸ਼ੇਖ ਸਾਆਦੀ - ਬੋਸਤਾਂ
87. ਸ਼ੇਖ ਸਾਆਦੀ - ਗੁਲਸਿਤਾਂ
88. ਟਾਲਸਟਾਏ - ਕਹਾਣੀਆਂ
89. ਟਾਲਸਟਾਏ - ਕਜ਼ਾਕ
NOTE - ਵਿਦਿਆਰਥੀ ਵਿਸ਼ਵ ਸਾਹਿਤ ਅਤੇ ਦਰਸ਼ਨ ਨਾਲ ਸਾਂਝ ਪਾਉਣ I
ਗੁਰਮਤਿ ਅਤੇ ਸਿਖ ਇਤਿਹਾਸ ਦੇ ਡੂੰਗੇ ਅਧਿਐਨ ਲਈ ਵਿਦਿਆਰਥੀ ਫ਼ਾਰਸੀ ਅਤੇ ਸੰਸਕ੍ਰਿਤ ਭਾਸ਼ਾਵਾਂ ਸਿਖਣ
ਇਸ ਮਕਸਦ ਲਈ ਵਿਦਿਆਰਥੀ ਨਾਦ ਪ੍ਰਗਾਸੁ ਦੀਆਂ ਕਲਾਸਾਂ ਵਿਚ ਸ਼ਾਮਿਲ ਹੋ ਸਕਦੇ ਹਨ I